Posts

Showing posts from May, 2016

JAPJI SAHIB

ਏਕ ਓ ਸਤਿ ਨਾਮੁ ਕਰਤਾ ਪੁਰਖੁ  ਨਿਰ੍ਭੋਊ ਨਿਰਵੈਰ  ਅਕਾਲ ਮੂਰਤਿ ਅਜੂਨੀ ਸੈਭੰ  ਗੁਰ  ਪ੍ਰਸਾਦਿ || ਜਪੁ || ਆਦ ਸਚੁ ਜੁਗਾਦਿ ਸਚੁ  ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ||